%16$s ਇੱਕ ਸੇਵਾ ਹੈ, ਜਿਸ ਨੂੰ %17$s (ਇੱਥੇ ਬਾਅਦ ਵਿੱਚ "Huawei", "ਅਸੀਂ", "ਸਾਡਾ" ਅਤੇ "ਸਾਡੇ" ਵਜੋਂ ਜ਼ਿਕਰ ਕੀਤਾ ਗਿਆ ਹੈ) ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। Huawei ਦੁਆਰਾ ਤੁਹਾਡੀ ਨਿੱਜੀ ਜਾਣਕਾਰੀ ਅਤੇ ਪਰਦੇਦਾਰੀ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ, ਅਤੇ ਇਹ ਸੰਬੰਧਿਤ ਕਨੂੰਨਾਂ ਅਤੇ ਸਥਾਪਿਤ ਉਦਯੋਗਿਕ ਸੁਰੱਖਿਆ ਸਟੈਂਡਰਡ ਦੇ ਮੁਤਾਬਕ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਲਈ ਉਚਿਤ ਸੁਰੱਖਿਆ ਉਪਰਾਲੇ ਕਰਨ ਲਈ ਵਚਨਬੱਧ ਹੈ।
ਇਸ ਕਥਨ ਵਿੱਚ ਕਿਹਾ ਗਿਆ ਹੈ:
1 ਅਸੀਂ ਤੁਹਾਡੇ ਬਾਰੇ ਕਿਹੜਾ ਡੇਟਾ ਇਕੱਤਰ ਕਰਦੇ ਹਾਂ?
2 ਅਸੀਂ ਤੁਹਾਡੇ ਡੇਟਾ ਦੀ ਵਰਤੋਂ ਕਿਵੇਂ ਕਰਦੇ ਹਾਂ?
3 ਅਸੀਂ ਤੁਹਾਡੇ ਡੇਟਾ ਨੂੰ ਕਦੋਂ ਤੱਕ ਸਟੋਰ ਕਰਦੇ ਹਾਂ?
4 ਅਸੀਂ ਤੁਹਾਡੇ ਡੇਟਾ ਨੂੰ ਸਾਂਝਾ ਕਿਵੇਂ ਕਰਦੇ ਹਾਂ?
5 ਤੁਹਾਡੇ ਅਧਿਕਾਰ ਅਤੇ ਵਿਕਲਪ ਕੀ-ਕੀ ਹਨ?
6 ਸਾਡੇ ਨਾਲ ਸੰਪਰਕ ਕਿਵੇਂ ਕਰਨਾ ਹੈ?
7 ਅਸੀਂ ਇਸ ਕਥਨ ਨੂੰ ਕਿਵੇਂ ਅੱਪਡੇਟ ਕਰਦੇ ਹਾਂ?
1 ਅਸੀਂ ਤੁਹਾਡੇ ਬਾਰੇ ਕਿਹੜਾ ਡੇਟਾ ਇਕੱਤਰ ਕਰਦੇ ਹਾਂ?
ਆਪਟੀਮਾਈਜ਼ਰ ਦੇ ਹਿੱਸੇ ਵਜੋਂ, ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਇਕੱਤਰ ਅਤੇ ਉਸ ਦੀ ਵਰਤੋਂ ਸਿਰਫ਼ ਇਸ ਕਥਨ ਵਿੱਚ ਦੱਸੇ ਹੇਠ ਲਿਖੇ ਉਦੇਸ਼ਾਂ ਹੀ ਲਈ ਕਰਾਂਗੇ: ਨਿੱਜੀ ਡੇਟਾ ਦਾ ਮਤਲਬ ਕਿਸੇ ਵੀ ਉਸ ਜਾਣਕਾਰੀ ਤੋਂ ਹੈ ਜਿਸ ਨਾਲ Huawei ਤੁਹਾਡੀ ਇੱਕ ਵਰਤੋਂਕਾਰ ਵਜੋਂ ਪਛਾਣ ਕਰਨ ਦੇ ਸਮਰੱਥ ਹੋ ਜਾਂਦਾ ਹੈ।
ਅਸੀਂ ਹੇਠ ਲਿਖੇ ਡੇਟਾ ਨੂੰ ਇਕੱਤਰ ਕਰਾਂਗੇ ਅਤੇ ਉਸ 'ਤੇ ਪ੍ਰਕਿਰਿਆ ਕਰਾਂਗੇ:
ਤੁਹਾਨੂੰ ਸੇਵਾਵਾਂ ਪ੍ਰਦਾਨ ਕਰਨ ਲਈ, ਆਪਟੀਮਾਈਜ਼ਰ ਨੂੰ ਫ਼ੋਨ 'ਤੇ ਇੰਸਟਾਲ ਕੀਤੀਆਂ ਐਪਾਂ ਦੀ ਸੂਚੀ ਨੂੰ ਪੜ੍ਹਨ ਅਤੇ ਇੰਜ ਕਰਕੇ ਵਾਇਰਸ ਸਕੈਨ ਕਰਨ ਲਈ ਇੰਟਰਨੈੱਟ ਐਕਸੈਸ ਅਤੇ ਐਪ ਸੂਚੀ ਇਜਾਜ਼ਤ ਦੀ ਲੋੜ ਹੁੰਦੀ ਹੈ।
ਤੁਸੀਂ ਸਿਸਟਮ ਸੈਟਿੰਗਾਂ ਤੋਂ ਆਪਣੀਆਂ ਸਿਸਟਮ ਇਜਾਜ਼ਤਾਂ ਨੂੰ ਪ੍ਰਬੰਧਿਤ ਕਰ ਸਕਦੇ ਹੋ।
2 ਅਸੀਂ ਤੁਹਾਡੇ ਡੇਟਾ ਦੀ ਵਰਤੋਂ ਕਿਵੇਂ ਕਰਦੇ ਹਾਂ?
ਤੁਹਾਨੂੰ ਆਪਟੀਮਾਈਜ਼ਰ ਸੇਵਾਵਾਂ ਪ੍ਰਦਾਨ ਕਰਨ ਲਈ ਅਤੇ ਸਾਡੀਆਂ ਇਕਰਾਰਨਾਮੇ ਨਾਲ ਸੰਬੰਧਿਤ ਜ਼ੁੰਮੇਵਾਰੀਆਂ ਨੂੰ ਪੂਰਾ ਕਰਨ ਵਾਸਤੇ, Huawei ਵੱਲੋਂ ਵਾਇਰਸ ਸਕੈਨ ਦੇ ਉਦੇਸ਼ਾਂ ਲਈ ਤੁਹਾਡੇ ਨਿੱਜੀ ਡੇਟਾ 'ਤੇ ਪ੍ਰਕਿਰਿਆ ਕੀਤੀ ਜਾਵੇਗੀ ਅਤੇ ਉਸ ਦੀ ਵਰਤੋਂ ਕੀਤੀ ਜਾਵੇਗੀ:
ਡੇਟਾ ਨੂੰ ਹੇਠ ਲਿਖੇ ਅਨੁਸਾਰ ਵਰਤਿਆ ਜਾਂਦਾ ਹੈ:
ਤੁਸੀਂ ਹੇਠਾਂ ਦਿੱਤੇ ਸੈਕਸ਼ਨ 5 ਵਿੱਚ ਦੱਸੇ ਮੁਤਾਬਕ ਅਜਿਹੀ ਪ੍ਰਕਿਰਿਆ ਕਰਨ 'ਤੇ ਇਤਰਾਜ਼ ਕਰ ਸਕਦੇ ਹੋ।
3 ਅਸੀਂ ਤੁਹਾਡੇ ਡੇਟਾ ਨੂੰ ਕਦੋਂ ਤੱਕ ਸਟੋਰ ਕਰਦੇ ਹਾਂ?
ਅਸੀਂ ਇਸ ਕਥਨ ਵਿੱਚ ਦੱਸੇ ਉਦੇਸ਼ਾਂ ਲਈ ਲੋੜੀਂਦੇ ਸਮੇਂ ਤੋਂ ਵੱਧ ਤੁਹਾਡੇ ਨਿੱਜੀ ਡੇਟਾ ਨੂੰ ਨਹੀਂ ਰੱਖਾਂਗੇ।
ਆਪਟੀਮਾਈਜ਼ਰ ਦੇ ਸੰਬੰਧ ਵਿੱਚ ਤੁਹਾਡੇ ਨਿੱਜੀ ਡੇਟਾ ਨੂੰ ਸੰਭਾਲ ਕੇ ਰੱਖਣ ਦੀ ਨਿਸ਼ਚਿਤ ਮਿਆਦ ਹੇਠਾਂ ਦੱਸੀ ਗਈ ਹੈ:
ਧਾਰਨਾ ਮਿਆਦ ਦੇ ਸਮਾਪਤ ਹੋਣ ਤੋਂ ਬਾਅਦ, ਅਸੀਂ ਕਨੂੰਨਾਂ ਅਤੇ ਰੈਗੂਲੇਸ਼ਨਾਂ ਵੱਲੋਂ ਲੋੜੀਂਦਾ ਨਾ ਹੋਣ 'ਤੇ ਤੁਹਾਡੇ ਨਿੱਜੀ ਡੇਟਾ ਨੂੰ ਨਿਯਤ ਸਮੇਂ ਵਿੱਚ ਸਾਫ਼ ਕਰ ਦੇਵਾਂਗੇ ਜਾਂ ਅਗਿਆਤ ਬਣਾ ਦੇਵਾਂਗੇ।
%56$s
%57$s
%58$s
%62$s
%63$s
5 ਤੁਹਾਡੇ ਅਧਿਕਾਰ ਅਤੇ ਵਿਕਲਪ ਕੀ-ਕੀ ਹਨ?
ਤੁਹਾਡੇ ਕੋਲ ਆਪਣੀ ਜਾਣਕਾਰੀ ਨੂੰ ਐਕਸੈਸ ਕਰਨ ਅਤੇ ਉਸ ਨੂੰ ਮਿਟਾਉਣ ਅਤੇ ਜਾਣਕਾਰੀ ਨੂੰ ਵਰਤਣ ਲਈ ਦਿੱਤੀ ਆਪਣੀ ਸਹਿਮਤੀ ਵਾਪਸ ਲੈਣ ਦਾ ਅਧਿਕਾਰ ਹੈ। ਜੇ ਆਪਣੇ ਡੇਟਾ ਪਾਤਰ ਦੇ ਅਧਿਕਾਰਾਂ ਬਾਰੇ ਤੁਹਾਡੇ ਕੋਈ ਪ੍ਰਸ਼ਨ, ਟਿੱਪਣੀਆਂ, ਜਾਂ ਸੁਝਾਅ ਹਨ, ਤਾਂ ਕਿਰਪਾ ਕਰਕੇ ਇਸ ਕਥਨ ਦੇ ਸੈਕਸ਼ਨ 6 ਵਿੱਚ ਦਿੱਤੀ ਗਈ ਸੰਪਰਕ ਜਾਣਕਾਰੀ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ ਅਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਰੋ। ਤੁਸੀਂ Huawei ਖਪਤਕਾਰ ਵਪਾਰ ਦਾ ਪਰਦੇਦਾਰੀ ਕਥਨ ਦੇਖ ਕੇ ਵੀ ਹੋਰ ਜਾਣ ਸਕਦੇ ਹੋ।
6 ਸਾਡੇ ਨਾਲ ਸੰਪਰਕ ਕਿਵੇਂ ਕਰਨਾ ਹੈ?
ਜੇ ਤੁਹਾਨੂੰ ਆਪਣੇ ਪਰਦੇਦਾਰੀ ਅਧਿਕਾਰਾਂ ਨੂੰ ਅਮਲ ਵਿੱਚ ਲਿਆਉਣਾ, ਕੋਈ ਸ਼ਿਕਾਇਤ ਦਰਜ ਕਰਵਾਉਣਾ, ਜਾਂ ਪਰਦੇਦਾਰੀ ਦੀ ਸੁਰੱਖਿਆ ਬਾਰੇ ਸਾਡੇ ਡੇਟਾ ਸੁਰੱਖਿਆ ਅਧਿਕਾਰੀ (DPO) ਨਾਲ ਸਲਾਹ-ਮਸ਼ਵਰਾ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ %55$s ਪੰਨੇ 'ਤੇ ਜਾਓ।
ਜੇ ਤੁਸੀਂ EU/EEA ਵਿੱਚ ਰਹਿੰਦੇ ਵਰਤੋਂਕਾਰ ਹੋ, ਤਾਂ ਤੁਸੀਂ Huawei Technologies Düsseldorf GmbH ਵਿਖੇ ਸਾਡੇ ਸਮਰਪਿਤ ਪ੍ਰਤੀਨਿਧੀ ਨਾਲ consumer_privacy_eu@huawei.com ‘ਤੇ ਸੰਪਰਕ ਕਰ ਸਕਦੇ ਹੋ। ਇਸ ਦਾ ਪਤਾ ਹਨਾਸਲੀ 205, 40549 Düsseldorf, ਜਰਮਨੀ ਹੈ।
ਸਾਡਾ ਪਤਾ: Huawei Device Co., Ltd., ਨੰਬਰ 2 ਸ਼ਿਨਚੇਂਗ ਰੋਡ, ਸੌਂਗਸ਼ੇਨ ਝੀਲ ਜ਼ੋਨ, ਡੋਂਗਗੁਆਨ, ਗੁਆਂਗਡੋਂਗ ਪ੍ਰਾਂਤ, ਚੀਨ। ਜ਼ਿਪ ਕੋਡ: 523808. ਯੂਨੀਫਾਈਡ ਸੋਸ਼ਲ ਕ੍ਰੈਡਿਟ ਕੋਡ: 914419000585344943.
ਜੇ ਤੁਹਾਡਾ ਮੰਨਣਾ ਹੈ ਕਿ Huawei ਇਸ ਕਥਨ ਜਾਂ ਲਾਗੂ ਡੇਟਾ ਸੁਰੱਖਿਆ ਕਾਨੂੰਨਾਂ ਦੇ ਮੁਤਾਬਕ ਤੁਹਾਡੀ ਨਿੱਜੀ ਜਾਣਕਾਰੀ 'ਤੇ ਪ੍ਰਕਿਰਿਆ ਨਹੀਂ ਕਰਦਾ ਹੈ, ਤਾਂ ਤੁਸੀਂ ਆਪਣੇ ਦੇਸ਼/ਖੇਤਰ ਵਿੱਚ ਸਥਾਨਕ ਡੇਟਾ ਸੁਰੱਖਿਆ ਅਥਾਰਟੀ ਜਾਂ ਚੀਨ ਦੇ ਸਾਈਬਰ-ਸਪੇਸ ਪ੍ਰਸ਼ਾਸਕ ਕੋਲ ਇੱਕ ਸ਼ਿਕਾਇਤ ਦਰਜ ਕਰ ਸਕਦੇ ਹੋ।
7 ਅਸੀਂ ਇਸ ਕਥਨ ਨੂੰ ਕਿਵੇਂ ਅੱਪਡੇਟ ਕਰਦੇ ਹਾਂ?
ਅਸੀਂ ਤੁਹਾਨੂੰ ਐਪ ਸੈਟਿੰਗਾਂ ਵਿੱਚ ਇਸ ਕਥਨ ਦੇ ਨਵੀਨਤਮ ਸੰਸਕਰਣ ਲਈ ਨਿਯਮਿਤ ਤੌਰ 'ਤੇ ਦੇਖਣ ਲਈ ਉਤਸ਼ਾਹਿਤ ਕਰਦੇ ਹਾਂ, ਕਿਉਂਕਿ ਅਸੀਂ ਸਮੇਂ-ਸਮੇਂ 'ਤੇ ਇਸ ਨੂੰ ਅੱਪਡੇਟ ਕਰ ਸਕਦੇ ਹਾਂ। ਇਸ ਕਥਨ ਵਿੱਚ ਬਦਲਾਅ ਕਰਨ ਦੇ ਮਾਮਲੇ ਵਿੱਚ, ਬਦਲਾਅ ਦੀ ਕਿਸਮ ਦੇ ਆਧਾਰ 'ਤੇ ਅਸੀਂ ਸੂਚਨਾ ਸੰਵਾਦਾਂ, ਪੁਸ਼ ਸੁਨੇਹਿਆਂ, ਈਮੇਲਾਂ ਅਤੇ ਹੋਰ ਸਾਧਨਾਂ ਦੁਆਰਾ ਸੂਚਿਤ ਕਰ ਦੇਵਾਂਗੇ।
ਮਹੱਤਵਪੂਰਨ: ਇਹ ਪਰਦੇਦਾਰੀ ਕਥਨ ਆਪਟੀਮਾਈਜ਼ਰ ਦੀ ਪਰਦੇਦਾਰੀ ਸੰਬੰਧੀ ਵਚਨਬੱਧਤਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ %54$s ਨੂੰ ਪੜ੍ਹੋ।